ਹੁਲੀਆ ਮੈਂ ਦਸ ਦੇਂਦੀ ਹਾਂ!- Prabha Prinja

LET US SMILE
ਅਕਸਰ ਵੇਖਿਆ ਹੋਣਾ ਕਿ ਜਦੋਂ ਕੋਈ ਆਦਮੀ ਸਾਈਕਲ, ਸਕੂਟਰ ਚਲਾਉਂਦਾ ਕਿਸੇ ਰਿਕਸ਼ਾ ਜਾਂ ਸਕੂਟਰ ਤੇ ਬੈਠੀ ਔਰਤ ਜਾਂ ਕੁੜੀ ਕੋਲੋਂ ਲੰਘਦਾ ਤਾਂ ਮੁੜ ਕੇ ਉਸ ਵੱਲ ਜਰੂਰ ਵੇਖਦਾ।

ਇੱਕ ਵਾਰ ਮੇਰੇ ਪਤੀ ਮੈਨੂੰ ਸਕੂਟਰ ਤੇ ਦਫਤਰ ਛੱਡਣ ਜਾ ਰਹੇ ਸੀ। ਅਸੀਂ ਇੱਕ ਰਿਕਸ਼ਾ ਦੇ ਕੋਲੋਂ ਲੰਘੇ ਜਿਸ ਉੱਤੇ ਇੱਕ ਔਰਤ ਬੈਠੀ ਸੀ। ਮੈਂ ਵੇਖਿਆ ਸਾਡੇ ਸਾਹਮਣੇ ਪਾਸਿਓਂ ਇੱਕ ਕਾਰ ਆ ਰਹੀ ਸੀ। ਇਸ ਤੋਂ ਪਹਿਲਾਂ ਕਿ ਮੇਰੇ ਪਤੀ ਮੁੜ ਕੇ ਰਿਕਸ਼ਾ ਵੱਲ ਵੇਖਦੇ ਮੇਰੇ ਮੂੰਹੋਂ ਇਕਦਮ ਨਿਕਲਿਆ, "ਤੁਸੀਂ ਸਾਹਮਣੇ ਵੇਖੋ ਉਹਦਾ ਹੁਲੀਆ ਮੈਂ ਦਸ ਦੇਂਦੀ ਹਾਂ।"😀😀😀😀

Comments

Popular posts from this blog

ਉਹ ਮੈਂ ਆਂ ! - Prabha Prinja

ਚੁਟਕਲਾ - Prabha Prinja

ਆਸ਼ਕ ਕੀ ਹੁੰਦਾ? - Prabha Prinja