ਉਹ ਮੈਂ ਆਂ ! - Prabha Prinja

LET US SMILE
ਸ਼ਾਮ ਦਾ ਟਾਈਮ ਸੀ। ਮੈਂ ਡਾਕਟਰ ਨਾਰੰਗ ਕੋਲੋਂ ਦਵਾਈ ਲੈਕੇ ਘਰ ਆ ਰਹੀ ਸੀ। ਨਾਲ ਦੀ ਗਲੀ ਵਿੱਚ ਇੱਕ ਘਰ ਦੇ ਬਾਹਰ ਕਾਫੀ ਲੋਕ ਜਮ੍ਹਾਂ ਹੋਏ ਸਨ। 
ਮੈਂ ਪਿੱਛੇ ਖੜ੍ਹੇ ਇਕ ਆਦਮੀ ਨੂੰ ਭੀੜ ਦਾ ਕਾਰਨ ਪੁਛਿਆ ਤੇ ਉਹਨੇ ਦੱਸਿਆ ਕਿ ਕੋਈ ਆਦਮੀ ਸ਼ਰਾਬ ਪੀਣ ਦਾ ਆਦੀ ਸੀ ਉਹਦੀ ਹੁਣੇ ਹੁਣੇ ਮੌਤ ਹੋ ਗਈ ਹੈ। ਮੇਰੇ ਦਿਮਾਗ਼ ਵਿੱਚ ਉਸ ਵੇਲੇ ਜੋ ਸਵਾਲ ਆਇਆ ਮੈਂ ਉਹਨੂੰ ਪੁੱਛ ਬੈਠੀ ਕਿ ਕਿਤੇ ਉਹ ਤਾਂ ਨਹੀਂ ਜਿਹੜਾ ਰਾਤ ਨੂੰ ਸ਼ਰਾਬ ਪੀ ਕੇ ਗਾਲ੍ਹਾਂ ਕੱਢਦਾ ਹੁੰਦਾ ਸੀ। ਉਹਨੇ ਝੱਟ ਜਵਾਬ ਦਿੱਤਾ," ਨਹੀਂ ਭੈਣ ਜੀ ਉਹ ਮੈਂ ਆਂ।" ਉਹਦੇ ਜਵਾਬ ਦੇਣ ਦੀ ਦੇਰ ਸੀ ਕਿ ਮੈਂ ਕਾਹਲੀ ਕਾਹਲੀ ਕਦਮ ਪੁੱਟ ਕੇ ਘਰ ਆ ਕੇ ਹੀ ਸਾਹ ਲਿਆ ਕਿਉਂਕਿ ਉਹਦਾ ਟਾਈਮ ਹੋਣ ਵਾਲਾ ਸੀ।
😀😀😀😀😀😀😀😀😀😀😀😀😀😀😀

Comments

Popular posts from this blog

ਚੁਟਕਲਾ - Prabha Prinja

ਆਸ਼ਕ ਕੀ ਹੁੰਦਾ? - Prabha Prinja